Cartoon from Pushpi: Drug issues in Punjab
जो पंजाब अपने भंगड़े-गिद्धे की थाप के लिए मशहूर था, आज मातम की किलकारियों के कारण बदनाम है !!
राहुल गांधी ओर कैप्टेन अमरिंदर ने वादा किया था 4 हफ़्तों में पंजाब नशा मुक्त होगा मगर पिछले 72 घण्टों में पंजाब में 12 युवकों की मौत नशे के overdose से मौत हो चुकी है !! सरकार घोड़े बेच कर सो रही है !! पंजाबी युवक ऐसे ही नशे से मर जायेंगे ?? हाथ में श्री गुटका साहिब लेकर नशे के सौदागरों को जड़ से खत्म कर देंगे का वादा करने वाले @capt_amarinder सिंह आज नशे के मुद्दे पर चुप हैं|
पंजाब के लोगों ने सोचा था कि कैप्टन गुंडा राज , माइनिंग , नशा और किसानो पे हो रहे ज़ुल्म रोकेगा ! पर हुआ कुछ नही ! ऐसे रोते रहो पंजाबियों तुम्हारे नसीब में रोना ही लिखा है !
ਲੱਗੀ ਨਜ਼ਰ ਪੰਜਾਬ ਨੂੰ ਕੋਈ ਇਹਦੀ ਨਜ਼ਰ ਉਤਾਰੋ, ਨਸ਼ਿਆਂ ਇਹਨੂੰ ਖਾ ਲਿਆ ਕੋਈ ਮਿਰਚਾਂ ਵਾਰੋ।
ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਪਾ ਤਖਤ ਬਿਠਾਇਆ, ਉਨ੍ਹਾਂ ਨੇ ਹੀ ਪੰਜਾਬ ਮੇਰੇ ਨੂੰ ਲਾਂਬੂ ਲਾਇਆ;
ਆਓ ਸਾਰੇ ਇੱਕਠੇ ਹੋ ਕੇ ਚੀਖ ਪੁਕਾਰੋ, ਨਸ਼ਿਆਂ ਇਹਨੂੰ ਖਾ ਲਿਆ ਕੋਈ ਨਜ਼ਰ ਉਤਾਰੋ।
ਜੋ ਪੰਜਾਬ ਆਪਣੇ ਭੰਗੜੇ-ਗਿੱਧੇ ਦੀ ਥਾਪ ਲਈ ਮਸ਼ਹੂਰੁ ਸੀ, ਉਹ ਅੱਜ ਮਾਤਮ ਦੀ ਕਿਲਕਾਰੀਆਂ ਲਈ ਬਦਨਾਮ ਹੈ !!
ਰਾਹੁਲ ਗਾਂਧੀ ਅਤੇ ਕੈਪਟਨ ਨੇ ਵਾਅਦਾ ਕੀਤਾ ਸੀ ਕਿ 4 ਹਫਤੇ ਚ ਪੰਜਾਬ ਨਸ਼ਾ ਮੁਕਤ ਹੋਵੇਗਾ ਪਰ ਪਿਛਲੇ 72 ਘੰਟੇ ਚ 12 ਨੌਜਵਾਨਾਂ ਦੀ ਮੌਤ ਨਸ਼ੇ ਦੇ overdose ਕਾਰਣ ਹੋ ਚੁੱਕੀ ਹੈ !!
ਕੀ ਪੰਜਾਬੀ ਨੌਜਵਾਨ ਏਦਾਂ ਹੀ ਮਰ ਜਾਣਗੇ ? ਸ਼੍ਰੀ ਗੁਟਕਾ ਸਾਹਿਬ ਹੱਥ ਚ ਲੈਕੇ ਸੋਹ ਖਾਣ ਵਾਲੇ ਕੈਪਟਨ ਸਾਬ ਅੱਜ ਚੁੱਪ ਕਿਉਂ ਨੇ ???
ਪੰਜਾਬੀਆਂ ਨੇ ਸੋਚਿਆ ਸੀ ਕਿ ਕੈਪਟਨ ਗੁੰਡਾਰਾਜ, ਮਾਈਨਿੰਗ, ਨਸ਼ਾ ਅਤੇ ਕਿਸਾਨਾਂ ਉੱਤੇ ਹੋ ਰਹੇ ਜ਼ੁਲਮ ਰੋਕੇਗਾ, ਪਰ ਹੋਇਆ ਕੁਛ ਨਹੀਂ !!! ਏਦਾਂ ਹੀ ਰੋਂਦੇ ਰਹੋ ਪੰਜਾਬੀਓ ! ਰੋਣਾ ਤੁਹਾਡੇ ਨਸੀਬਾਂ ਚ ਤੁਸੀਂ ਆਪ ਲਿਖਿਆ ਆ !!!

No comments